ਸਿੰਘਾਪੁਰ ਜਾਣ ਵਾਲਿਆ ਲਈ ਆਈ ਚੰਗੀ ਖਬਰ

Singapore  ਜਾਣ ਵਾਲਿਆ ਲਈ ਆਈ ਚੰਗੀ ਖਬਰI

ਇਹ ਇੱਕ ਚੰਗੀ ਖਬਰ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੰਘਾਪੁਰ ਇੱਕ ਵਿਕਸਿਤ ਦੇਸ਼ ਹੈ। ਅਤੇ ਪੰਜਾਬ ਦਾ ਹਰ ਨੋਜਵਾਨ ਸਿੰਘਾਪੁਰ ਵਰਗੇ ਦੇਸ਼ ਵਿੱਚ ਵਸਨਾ ਚਾਹੁੰਦਾ ਹੈ।

ਸਿੰਘਾਪੁਰ ਇੱਕ ਅਜਿਹਾ ਦੇਸ਼ ਹੈ ਜਿਸ ਦਾ ਡਾਲਰ ਰੇਟ Australia, Canada, ਨੂੰ ਵੀ ਮਾਤ ਦਿੰਦਾ ਹੈ। ਇਹ ਇੱਕ ਟੂਰੀਜਮ ਵਜੋਂ ਵੀ ਪਹਿਚਾਣਿਆ ਜਾਂਦਾ ਹੈ। ਪੰਜਾਬੀ ਬੱਚੇ ਆਪਣਾ ਭਵਿੱਖ ਸਵਾਰਨ ਲਈ ਹੋਟਲ ਮੈਨੇਜਮੈਂਟ ਵਰਗੇ ਕੋਰਸਾਂ ਵਿੱਚ ਦਾਖਲੇ ਲੈਂਦੇ ਹਨ।  COVID-19 ਮਹਾਂਮਾਰੀ ਕਰਕੇ ਜਿਥੇ ਸਾਰੇ ਦੇਸ਼ਾਂ ਦੇ ਨਾਲ ਨਾਲ ਸਿੰਘਾਪੁਰ ਨੇ ਵੀ ਸਾਰੇ ਵੀਜੇ ਦੀ ਐਂਟਰੀ ਬੰਦ ਕਰ ਦਿੱਤੀਆਂ ਸਨ।

ਹੁਣ ਚੰਗੀ ਖਬਰ ਇਹ ਹੈ ਕਿ ਸਿੰਘਾਪੁਰ ਨੇ ਵੀਜ਼ਾ ਦੇ ਨਾਲ ਨਾਲ ਐਂਟਰੀ ਖੋਲ ਦਿੱਤੀ ਹੈ। ਸਾਡੀ ਨੌਜਵਾਨ ਪੀੜ੍ਹੀ ਸਿੰਘਾਪੁਰ ਵਰਗੇ ਵਿਕਸਿਤ ਦੇਸ਼ ਵਿੱਚ ਜਾ ਕੇ ਆਪਣੇ ਭਵਿੱਖ ਨੂੰ ਸੰਵਾਰ ਸਕਦਾ ਹੈ। ਇਹ ਖ਼ਬਰ Dependable Overseas ਦੇ ਮਾਹਿਰਾਂ ਵੱਲੋਂ ਜਾਰੀ ਕੀਤੀ ਗਈ ਹੈ

Singapore ਵੱਲੋਂ Dependable Overseas ਨੂੰ ਚੰਗੇ ਵੀਜ਼ਿਆਂ ਦੇ ਨਾਲ ਨਾਲ ਐਂਟਰੀ ਅਪਰੂਵਲ ਵੀ ਮਿਲੀਆਂ ਹਨ।


ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ :-

92 1628 1628 / 0181- 4615100

ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ